😭🙏 ਰੱਬ ਨੇ ਤਾਂ ਕਹਿਰ ਹੀ ਕਰ ਦਿੱਤਾ, ਬਹੁਤ ਮਨ ਦੁੱਖੀ ਹੈ ਕਿ ਸਰਦਾਰਨੀ ਹਰਵਿੰਦਰ ਕੌਰ ਅਤੇ ਸਰਦਾਰ ਕਰਮ ਸਿੰਘ ਦੇ ਸਪੁੱਤਰ ਬਲਜਿੰਦਰ ਸਿੰਘ 5 ਮਾਰਚ 2026 ਨੂੰ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ, ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਤੇ ਦੋਸਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ।😭🙏😭
#5March2026 #BaljinderSingh #15march2026 #Jinder #Rasulpur
#5March2026 #BaljinderSingh #15march2026 #Jinder #Rasulpur