ਧਰਤ ਸੀ ਪਾਣੀ ਸੀ ਆਸਮਾਨ ਸੀ
ਦਿਲ ਦੇ ਵਿੱਚਲੀ ਖਿੱਚ ਦਾ ਸਮਾਨ ਸੀ
ਰੁਮਕਦੀ ਹਵਾ ਸੀ ਜਿਓ ਦਸਤਖ਼ਤ
ਓਹ ਤੇਰੇ ਆਗਾਜ਼ ਤੋਂ ਅਣਜਾਣ ਸੀ
Dhart si Pani si samaan si
Dil de vichli khich da samaan si
Rumakdi hava ch si jo dastkhat
Oh Tere aagaaz ton anjaan si

#punjabi #gb

#punjabi