ਰੰਗ ਲਗਾਉਣ ਵਾਲਿਆਂ ਤੋਂ ਨਹੀਂ, ਸਗੋਂ ਰੰਗ ਬਦਲਣ ਵਾਲਿਆਂ ਤੋਂ ਸਾਵਧਾਨ ਰਹੋ ...
ਮੈਨੂੰ ਆਪਣਾ ਕਹਿਣ ਵਾਲਿਓ,ਤੁਹਾਨੂੰ ਵੀ ਹੋਲੀ ਦੀਆਂ ਮੁਬਾਰਕਾਂ, ਜੋ ਵਕਤ ਦੇ ਅਨੁਸਾਰ ਆਪਣੇ ਰੰਗ ਬਦਲਦੇ ਰਹੇ...

#holifestival #holiday #gurtejsingh #4march